ਤੁਹਾਡੀ ਵੋਟ ਦੀ ਅਹਿਮੀਅਤ ਹੈ।
ਹਰ ਚੋਣ ਵਿੱਚ।​​ 

ਅਸੀਂ NYC ਵਿੱਚ ਵੋਟ ਕਿਉਂ ਪਾਉਂਦੇ ਹਾਂ?​​ 

ਚੋਣਾਂ ਕਈ ਕਾਰਣਾਂਂ ਕਰਕੇ ਹੁੰਦੀਆਂ ਹਨ:​​  

  • ਪਾਰਟੀਆਂ ਨੂੰ ਇਹ ਚੋਣ ਕਰਨ ਲਈ ਕਿ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਮੁਕਾਬਲੇ ਕਿਹੜੇ ਉਮੀਦਵਾਰ ਉਹਨਾਂ ਦੀ ਨੁਮਾਇੰਦਗੀ ਕਰਨਗੇ​​ 
  • ਮਿਆਦ ਖ਼ਤਮ ਹੋਣ 'ਤੇ ਖ਼ਾਲੀ ਸੀਟਾਂ ਭਰਨ ਲਈ​​  
  • ਜਦੋਂ ਉਹ ਮਿਆਦ ਦੇ ਖ਼ਤਮ ਹੋਣ ਤੋਂ ਪਹਿਲਾਂ ਖ਼ਾਲੀ ਹੁੰਦੀਆਂ ਹਨ, ਤਾਂ ਸੀਟਾਂ ਭਰਨ ਲਈ​​ 

ਚੋਣਾਂ ਦੀਆਂ ਕਿਸਮਾਂ​​ 

ਆਉਂਦੀਆਂ ਚੋਣਾਂ ਵਿੱਚ ਵੋਟ-ਪਰਚੀ 'ਤੇ ਕੌਣ ਹੈ, ਬਾਰੇ ਜਾਣੋ।​​ 

ਉਮੀਦਵਾਰਾਂ ਨੂੰ ਮਿਲੋ​​ 

ਮੁੱਖ ਤਾਰੀਖ਼ਾਂ​​ 

  • ਵੋਟਰ ਰਜਿਸਟ੍ਰੇਸ਼ਨ ਦੀ ਅੰਤਮ-ਤਾਰੀਖ਼ | ਪ੍ਰਮੁੱਖ ਚੋਣਾਂ​​ 

    ਸ਼ਨਿਚਰਵਾਰ, 14 ਜੂਨ, 2025​​ 
  • ਅਗਾਊਂ ਵੋਟਿੰਗ | ਪ੍ਰਮੁੱਖ ਚੋਣਾਂ​​ 

    ਸ਼ਨਿਚਰਵਾਰ, 14 ਜੂਨ, 2025 - ਐਤਵਾਰ, 22 ਜੂਨ, 2025​​ 
  • ਪ੍ਰਮੁਖ ਚੋਣ-ਦਿਵਸ​​ 

    ਮੰਗਲਵਾਰ, 24 ਜੂਨ, 2025​​ 
  • ਅਗਾਊਂ ਵੋਟਿੰਗ | ਆਮ ਚੋਣਾਂ​​ 

    ਸ਼ਨਿਚਰਵਾਰ, 25 ਅਕਤੂਬਰ, 2025 - ਐਤਵਾਰ, 2 ਨਵੰਬਰ, 2025​​